ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕਾਂਸ਼ ਨਾਂਵ ਵਾਕਾਂਸ਼ (Noun Phrase) ਹੈ?
ਤੇਜ਼ ਹਵਾ
ਉਹ ਦੌੜ ਰਿਹਾ ਹੈ
ਸਾਡਾ ਸਕੂਲ
ਖੇਡਾਂ ਵਿੱਚ ਮਜ਼ਾ ਆਇਆ
8 practice sets · Page 1 of 1
ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕਾਂਸ਼ ਨਾਂਵ ਵਾਕਾਂਸ਼ (Noun Phrase) ਹੈ?
ਤੇਜ਼ ਹਵਾ
ਉਹ ਦੌੜ ਰਿਹਾ ਹੈ
ਸਾਡਾ ਸਕੂਲ
ਖੇਡਾਂ ਵਿੱਚ ਮਜ਼ਾ ਆਇਆ
ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕਾਂਸ਼ (Phrase) ਹੈ?
ਮੈਨੂੰ ਸਕੂਲ ਜਾਣਾ ਹੈ।
ਉਹ ਕਿਤਾਬ ਪੜ੍ਹਦਾ ਹੈ।
ਨੀਲੇ ਰੰਗ ਦੀ ਕਿਤਾਬ
ਉਹ ਖੇਡ ਰਿਹਾ ਹੈ।
ਹੇਠਾਂ ਦਿੱਤੇ ਵਾਕ ਨੂੰ ਨਾਕਾਰਾਤਮਕ ਰੂਪ ਵਿੱਚ ਬਦਲੋ: "ਉਹ ਸਕੂਲ ਜਾਂਦਾ ਹੈ।"
ਉਹ ਸਕੂਲ ਨਹੀਂ ਜਾਂਦਾ।
ਉਹ ਸਕੂਲ ਜਾ ਰਿਹਾ ਹੈ।
ਉਹ ਸਕੂਲ ਜਾਵੇਗਾ।
ਉਹ ਸਕੂਲ ਜਾ ਚੁਕਾ ਹੈ।
'To beat about the bush' ਦਾ ਸਹੀ ਪੰਜਾਬੀ ਅਨੁਵਾਦ ਹੈ:
ਘੁਮਾ ਫਿਰਾ ਕੇ ਗੱਲ ਕਰਨਾ
ਜੰਗਲ 'ਚ ਜਾਣਾ
ਮਾਰ ਪੀਟ ਕਰਨੀ
ਗੱਲ ਸਿੱਧੀ ਕਰਨੀ
ਹੇਠਾਂ ਲਿਖੇ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਚੁਣੋ:
Humiliation
ਪਖੰਡ
ਅਪਮਾਨ
ਵਿਵੇਕਹੀਣ
ਤਰਕਸੰਗਤ
"Let me ask a question" ਦਾ ਸਹੀ ਪੰਜਾਬੀ ਅਨੁਵਾਦ ਹੈ:
ਮੈਨੂੰ ਇੱਕ ਸਵਾਲ ਪੁੱਛਣ ਦਿਓ
ਮੈਂ ਇੱਕ ਸਵਾਲ ਪੁੱਛਦਾ ਹਾਂ
ਕੀ ਮੈਂ ਇੱਕ ਸਵਾਲ ਪੁੱਛ ਸਕਦਾ ਹਾਂ?
ਮੈਂ ਸਵਾਲ ਪੁੱਛਾਂਗਾ
'Legend' ਦਾ ਪੰਜਾਬੀ ਅਨੁਵਾਦ ਹੈ
ਪਰੀ-ਕਥਾ
ਗੀਤ
ਦੰਤ-ਕਥਾ
ਮਿਥ-ਕਥਾ
ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
ਛੇ
ਪੰਜ
ਸੱਤ
ਅੱਠ